ਉੱਨੀ ਸੌ ਸਤਾਨਵੇਂ ਅਕਤੂਬਰ ਨਵੰਬਰ ਦਾ ਮਹੀਨਾ..ਇੰਗਲੈਂਡ ਦੀ ਮਹਾਰਾਣੀ ਐਲੀਜ਼ਬੇਥ ਇੱਕ ਦਿਨ ਵਾਸਤੇ ਅੰਮ੍ਰਿਤਸਰ ਆਈ..ਅੰਤਾਂ ਦੀਆਂ ਤਿਆਰੀਆਂ..ਸਫਾਈ..ਪੰਥ ਰਤਨ ਨੂੰ ਨਵਾਂ ਨਵਾਂ ਮਿਲਿਆ ਮੁਖ ਮੰਤਰੀ ਦਾ ਤਾਜ..ਐੱਸ ਐੱਸ ਪੀ ਪਰਮਜੀਤ ਸਿੰਘ ਗਿੱਲ,ਸੁਖਪਾਲ ਸਿੰਘ ਗਿੱਲ,ਮਨਜਿੰਦਰ ਸਿੰਘ ਕੰਗ,ਗਵਰਨਰ ਬੀ ਕੇ ਐੱਨ ਛਿੱਬਰ,ਮਨਜੀਤ ਸਿੰਘ ਕਲਕੱਤਾ,ਟੋਹੜਾ,ਸਰਬਜੀਤ ਸਿੰਘ ਡੀ.ਸੀ ਅਤੇ ਉਸਦੇ ਘਰੋਂ, ਅਤੇ ਸਭ ਤੋਂ ਸੱਜੇ ਪਾਸੇ ਜਿਲਾ ਸੰਪਰਕ ਅਫਸਰ ਸ੍ਰ ਗਿਆਂਨ ਸਿੰਘ ਜੀ ਅਜੇ ਵੀ ਮੇਰੇ ਨਾਲ ਜੁੜੇ ਨੇ..ਹੋਰ ਵੀ ਕਿੰਨੇ ਗੋਰੇ ਅਤੇ ਦੇਸੀ ਅਫਸਰ..ਸਾਰੀ ਬ੍ਰਿਟਿਸ਼ ਐਂਬੈਸੀ..ਕਿੰਨਾ ਕੁਝ..!
ਉਸ ਵੇਲੇ ਦਾ ਸਾਰਾ ਪ੍ਰਸ਼ਾਸ਼ਨ..ਅਮਲਾ ਫੈਲਾ..ਮਰਜੀ ਬਗੈਰ ਪੱਤਾ ਵੀ ਨਹੀਂ ਸੀ ਹਿੱਲਦਾ..ਸਿਜਦੇ,ਸਲਾਮਾਂ,ਸੈਲੂਟ ਇੱਜਤ ਮਾਣ ਅਹੁਦੇ ਪਦਵੀਆਂ ਸਟਾਰ ਬੱਤੀ ਵਾਲੀਆਂ ਗੱਡੀਆਂ ਲੁੱਛ ਲੁੱਛ ਕਰਦੀਆਂ ਵਰਦੀਆਂ..!
ਉਸ ਵੇਲੇ ਸਭ ਕੁਝ ਸਦੀਵੀ ਲੱਗਦਾ ਸੀ..ਪਰ ਅੱਜ ਸਭ ਕੁਝ ਬਦਲ ਗਿਆ..ਕੰਪਲੈਕਸ ਦਾ ਨਵਾਂ ਸਰੂਪ..ਨਵਾਂ ਪ੍ਰਸ਼ਾਸ਼ਨ..ਨਵੀਂ ਸਰਕਾਰ..ਨਵੇਂ ਤੌਰ ਤਰੀਕੇ..ਰਿਵਾਜ..!
ਇਹਨਾਂ ਵਿਚੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ