ਮਿੰਨੀ ਕਹਾਣੀ… ‘ਵਕਤ’
ਉਸ ਨੂੰ ਆਪਣੇ ਅਪਾਹਜ਼ ਅਤੇ ਬੇਰੁਜ਼ਗਾਰ ਹੋਣ ਦੀ ਚਿੰਤਾ ਪਲ ਪਲ ਸਤਾਉਂਦੀ, ਕਿਉਂਕਿ ਹੁਣ ਘਰ ਪਰਿਵਾਰ ਵਾਲੇ,ਦੋਸਤ, ਰਿਸ਼ਤੇਦਾਰ ਅਤੇ ਦੂਸਰੇ ਸਾਰੇ ਸਕੇ ਸੰਬੰਧੀ ਉਹਨੂੰ ਬੋਝ ਸਮਝਣ ਲੱਗ ਪਏ ਸੀ..ਉਸ ਨੂੰ ਵੀ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਹ ਪਰਿਵਾਰ ਅਤੇ ਸਮਾਜ ਲਈ ਵਾਧੂ ਬੋਝ ਵਾਂਗ ਹੈ…ਨੌਕਰੀ ਲਈ ਉਸ ਪਾਸ ਰਿਸ਼ਵਤ ਅਤੇ ਸ਼ਿਫਾਰਸ਼ ਦੋਵੇਂ ਨਹੀਂ ਸਨ… ਕਈ ਵਾਰ ਮਜਬੂਰ ਹੋ ਕੇ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਬਾਰੇ ਸੋਚਦਾ..ਪਰੰਤੂ ਉਸ ਦੀ ਅੰਤਰ ਆਤਮਾ ਉਸ ਨੂੰ ਜੀਣ ਲਈ ਪ੍ਰਰੇਰਤ ਕਰਦੀ।
ਅਖੀਰ ਵਕਤ ਨੇ ਆਪਣੀ ਚਾਲ ਬਦਲੀ… ਹੁਣ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਘਰ ਵਿੱਚ ਵੀ ਇੱਕ ਪਾਸੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ