ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਕੁੱਝ ਹਿੱਸਿਆਂ ਚ ਰੱਬ ਦੀ ਕਰੋਪੀ ਨੇ ਬਹੁਤ ਨੁਕਸਾਨ ਕੀਤਾ। 2-3 ਦਿਨਾਂ ਦੇ ਤੇਜ ਮੀਹਾਂ ਨੇ ਜਿੰਦਗੀ ਉਥਲ ਪੁਥਲ ਕਰ ਦਿੱਤੀ। ਸੰਪਰਕ ਕੱਟੇ ਗਏ ਰਾਹ ਬੰਦ ਹੋ ਗਏ। ਫਸੇ ਲੋਕਾਂ ਨੇ 3-3 ਦਿਨ ਗੱਡੀਆਂ ਚ ਬੈਠ ਕੇ ਬਿਤਾਏ। ਜਿਆਦਾ ਨੁਕਸਾਨ ਵਾਲੇ ਏਰੀਆ ਚ ਹੀ ਸਾਰੀਆਂ ਡੇਅਰੀਆਂ ਤੇ ਪੋਲਟਰੀ ਫਾਰਮ ਨੇ।ਪਸ਼ੂ ਮਰ ਗਏ, ਰੁੜ੍ਹ ਗਏ। ਦੁੱਧ ਅੰਡੇ ਖਰਾਬ ਹੋ ਗਏ। ਗੁਰੂਘਰ ਚੋਂ ਹਜਾਰਾਂ ਖਾਣ-ਪੀਣ ਦੇ ਪੈਕਟ ਤੇ ਹੋਰ ਲੋੜੀਂਦੀਆਂ ਵਸਤਾਂ ਦੇ ਪੈਕਟ ਹੈਲੀਕਾਪਟਰਾਂ ਰਾਹੀ ਉੱਥੇ ਪਹੁੰਚਾਏ ਗਏ।
ਸਰਕਾਰ ਨੇ ਐਮਰਜੈਂਸੀ ਐਲਰਟ ਕਰਤਾ।ਚੀਜਾਂ ਦੀ ਸਪਲਾਈ ਨ ਹੋਣ ਕਰਕੇ ਥੋੜੀਆਂ ਬੰਦਸ਼ਾਂ ਲਗਾ ਦਿੱਤੀਆਂ ਖਾਸ ਕਰਕੇ ਦੁੱਧ ਅੰਡਿਆਂ ਤੇ। ਦੁੱਧ ਇਕ ਜਾ ਦੋ ਕੈਨੀਆਂ (ਇਕ ਕੈਨੀ 4ਲਿਟਰ ਦੀ ਹੁੰਦੀ) / ਮੈਂਬਰ। ਕਈ ਥਾਂ 4 ਕੈਨੀਆਂ / ਫੈਮਿਲੀ ਨੋਟਿਸ ਲਾ ਦਿੱਤਾ।
ਆਪਣੇ ਲੋਕੀ ਯਾਨੀ ਪੰਜਾਬੀ ਜੁਗਾੜ ਲਾ ਈ ਲੈਂਦੇ। ਖਬਰ ਸੁਣਦਿਆਂ ਸਟੋਰਾਂ ਚ ( ਸਾਰੇ ਨੀ)ਪਹੁੰਚ ਜਾਂਦੇ ਤੇ ਇਕ ਦੂਜੇ ਦੇ ਨਾਂ ਤੇ ਵਾਧੂ ਬੋਤਲਾਂ ਨਾਲ ਬਘੀਆਂ ਭਰ ਲੈਂਦੇ।
ਕਲ ਮੈਂ ਗਈ ਇਕ ਕੈਨੀ ਦੁੱਧ ਦੀ ਤੇ ਥੋੜਾ ਹੋਰ ਲੋੜੀਂਦਾ ਸਮਾਨ ਟੋਕਰੀ ਰੱਖ ਕਾਉਂਟਰ ਤੇ ਬਿੱਲ ਕਰਾਣ ਲਈਨ ਚ ਲਗੀ। ਮੇਰੇ ਪਿੱਛੇ ਖੜ੍ਹੀ ਔਰਤ ਦੀ ਵੱਘੀ ਸਮਾਨ ਨਾਲ ੳਪਰ ਤੱਕ ਭਰੀ ਹੋਈ ਸੀ। ਦੁੱਧ ਦੀਆਂ 8-10 ਕੈਨੀਆਂ,ਮੱਖਣ ਦੀਆਂ 7-8 ਟਿੱਕੀਆਂ ਤੇ ਹੋਰ ਵਾਧੂ ਸਮਾਨ ਨਾਲ।ਮੇਰੀ ਟੋਕਰੀ ਵੱਲ ਵੇਖ ਕਹਿੰਦੀ।
” ਭੈਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ