ਮੇਰਾ ਪਿਆਰਾ ਬਚਪਨ ਮੈਂ ਨਾਦਾਨ ਜਿਹੀ ਜਿੰਦਗੀ ਤੋਂ ਬਹੁਤ ਖੁਸ ਸੀ !!
ਕਦੇ ਕਿਸੇ ਗੱਲ ਦੀ ਫਿਕਰ ਨਾ ਕਰਨੀ ਹਰ ਵੇਲੇ ਹਸਦੇ ਰਹਿਣਾ ਕਿਸੇ ਨਾਲ ਲੜ ਕੇ ਉਹਨਾਂ ਟਾਇਮ ਨਾ ਬੋਲਣਾ ਜਿੰਨਾਂ ਟਾਇਮ ਕੋਈ ਖੁਦ ਪਿਆਰ ਨਾਲ ਨਾ ਬੁਲਾਵੇ…
ਹੌਲੀ ਹੌਲੀ ਜਿੰਦਗੀ ਰਫਤਾਰ ਫੜਦੀ ਗਈ ਪਤਾ ਹੀ ਨਹੀਂ ਲੱਗਿਆ ਕਦੋਂ ਬਚਪਨ ਬੀਤ ਗਿਆ ਤੇ ਘਰੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ__
ਫੇਰ ਵਿਆਹ ਵਾਲਾ ਦਿਨ ਆਇਆ ਸਭ ਬਹੁਤ ਖੁਸ ਸੀ ਪਰ ਮੇਰੇ ਦਿਲ ਵਿੱਚ ਕਿਤੇ ਕਿਤੇ ਡਰ ਸੀ. ਵੀ ਖੌਰੇ ਕਿਹੋ ਜਿਹੇ ਹੋਣੇ ਅੱਗੇ ਘਰ ਵਾਲੇ ਆਖਰ ਨੂੰ ਵਿਆਹ ਦਾ ਦਿਨ ਰੱਖਿਆ ਗਿਆ ਮੈਂ ਬੇਗਾਨੇ ਘਰ ਨੂੰ ਆਪਣਾ ਸਮਝ ਕੇ ਚਲੀ ਗਈ !
ਸਭ ਕੁਝ ਵਧੀਆ ਚਲਦਾ ਰਿਹਾ ਪਰ ਜਿੰਦਗੀ ਦੀਆਂ ਉਲਝਣਾ ਵਧ ਦੀਆਂ ਗਈਆਂ••••
ਜਿਸ ਨੂੰ ਰੱਬ ਮੰਨਿਆ ਉਹ ਖੁਦ ਨੂੰ ਸੱਚੀਂ ਰੱਬ ਮੰਨ ਬੈਠਾ&&
ਮੈਂ ਉਸ ਅਨੁਸਾਰ ਚੱਲਣ ਦੀ ਕੋਸੀਸ ਕੀਤੀ ਜਿੱਦਾਂ ਉਹਨੇ ਚਾਹਿਆ ਉਹਦਾਂ ਹੀ ਕਰਦੀ ਰਹੀ ਪਰ ਉਹ ਕਦੇ ਮੇਰੀ ਖੁਸੀ ਨੂੰ ਕੁਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ