ਅੱਜ ਕੱਲ ਦਾ ਵਕ਼ਤ ਬਹੁਤ ਹੀ ਮਤਲਬੀ ਹੋ ਗਿਆ ਹੈ। ਲੋਕ ਇੱਕ ਦੂਜੇ ਨੂੰ ਕੁੱਝ ਵੀ ਸਮਝਦੇ ਨਹੀਂ। ਹਰ ਇੱਕ ਮਨੁੱਖ ਆਪ ਮੁਹਾਰਾ ਹੀ ਸਰਵ ਸ਼ਕਤੀ ਬਣਿਆ ਫ਼ਿਰਦਾ ਹੈ। ਅਜੋਕੇ ਸਮੇਂ ਦੇ ਲੋਕਾਂ ਨੇ ਇਹ ਸੌਂਕ ਹੀ ਬਣਾ ਲਿਆ ਹੈ। ਆਪ ਤਾਂ ਚੰਗਾ ਕਰਨਾ ਹੀ ਨਹੀਂ, ਸਗੋਂ ਦੂਸਰੇ ਬੰਦੇ ਨੂੰ ਵੀ ਕੁੱਝ ਚੰਗਾ ਨਹੀਂ ਕਰਨਾ ਦੇਣਾ। ਇਸੇ ਤਰ੍ਹਾਂ ਇੱਕ ਛੋਟੀ ਜੀ ਕਹਾਣੀ ਹੱਡਬੀਤੀ ਦੱਸਣ ਲੱਗਾ ਹਾਂ।
ਮੈਂ ਤੇ ਮੇਰੇ ਤਿੰਨ ਹੋਰ ਕਰੀਬੀ ਦੋਸਤ ਸੈਰ ਸਪਾਟੇ ਲਈ ਸ਼ਾਮ ਨੂੰ ਇੱਕ ਸੜਕ ਤੇ ਜਾਣਾ ਹੀ ਜਾਣਾ ਹੁੰਦਾ ਸੀ ।ਭਾਵੇਂ ਸਰਦੀ ਗਰਮੀ ਵਾਰਿਸ਼ ਹੋਰ ਮੌਸਮੀ ਤਬਦੀਲੀ ਕੁੱਝ ਵੀ ਹੁੰਦਾ ਪਰ ਅਸੀਂ ਜਾਣਾ ਹੀ ਸੀ। ਅਸੀਂ ਅਕਸਰ ਸੜਕ ਵਿਚਾਲੇ ਕੋਈ ਕੱਕਰ ਪੱਥਰ ਜ਼ਾ ਕਿਸੇ ਦਰਖ਼ਤ ਦੀ ਟਹਿਣੀ ਆਦਿ ਪਈ ਹੋਵੇ, ਉਸ ਨੂੰ ਚੁੱਕ ਕੇ ਸਾਈਡ ਤੇ ਇੱਕ ਪਾਸੇ ਰੱਖ ਦਿੰਦੇ ਸੀ। ਉਸ ਸੜਕ ਤੇ ਆਵਾਜਾਈ ਬਹੁਤ ਹੁੰਦੀ ਸੀ। ਮੀਂਹ ਕਾਰਨ ਬਹੁਤ ਟੋਏ ਪੈ ਜਾਂਦੇ ਸੀ। ਲੋਕ ਸਾਨੂੰ ਇਹ ਕੰਮ ਕਰਦਾ ਵੇਖ ਹੱਸਿਆ ਕਰਨ, ਮਖ਼ੌਲ ਉਡਾਇਆ ਕਰਨ, ਹੋਰ ਬਹੁਤ ਕੁਝ ਕਿਹਾ ਕਰਨ।ਪਰ ਅਸੀਂ ਕਦੇ ਵੀ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਸੀ। ਇੱਕ ਮੀਂਹ ਬਹੁਤ ਪੈਣ ਕਾਰਨ ਸੜਕ ਦੀ ਸਾਈਡ ਤੇ ਬਹੁਤ ਵੱਡਾ ਡੂੰਘਾ ਘਾਰਾ ਪੈ ਗਿਆ।ਅਸੀਂ ਉਹ ਘਾਰਾ ਬੰਦ ਕਰਨ ਲੱਗ ਗਏ।ਸਾਡੇ ਕੋਲ ਕਹੀ ਜਾ ਹੋਰ ਪੱਕਾ ਬੰਦੋਬਸਤ ਨਹੀਂ ਸੀ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
bht khoob👌🏻👌🏻
Seema Goyal
Do good as good. Fantastic story. 🤗🤗🤗