ਬਚਪਨ ਤੋਂ ਹੀ ਬਾਪੂ ਬਹੁਤ ਕੱਬੇ ਸੁਭਾਅ ਦਾ ਸੀ ਚੰਗੇ ਅਹੁੱਦੇ ਤੇ ਹੋਣ ਦੇ ਬਾਵਜੂਦ ਵੀ ਪੈਸਾ ਪੈਸਾ ਕਰਕੇ ਪਿੱਟਦਾ ਰਹਿੰਦਾ ਸੀ ਘਰ ਦੇ ਜੀਅ ਉਸ ਨੂੰ ਜਹਿਰ ਵਰਗੇ ਲਗਦੇ ਅਤੇ ਬਾਹਰ ਲੋਕਾਂ ਚ ਹੱਸਦਾ ਖੇਡਦਾ ਕੋਈ ਪਿੰਡ ਜਾ ਰਿਸਤੇਦਾਰ ਘਰ ਆਉਣੇ ਤੇ ਪੈਸੇ ਜੇਬਾਂ ਵਿੱਚ ਭੱਜ ਭੱਜ ਪਾਉਣੇ ਅਤੇ ਬਾਹਰ ਲੋਕਾਂ ਨੂੰ ਦਾਨ ਪੁੰਨ ਕਰਨਾ ਜੇਕਰ ਘਰੇ ਮਾਂ ਜਾ ਬੱਚਿਆ ਕੋਈ ਕਾਪੀ ਕਿਤਾਬ ਲਈ ਪੈਸੇ ਮੰਗ ਲੈਣੇ ਤੇ ਡੇਲੇ ਕੱਢ ਕੇ ਦੇਖਣਾ ਅਤੇ ਬਿਨਾਂ ਗੱਲ ਤੋਂ ਮਾਂ ਨੂੰ ਮਾਰਨਾ ਮਾਂ ਵਿਚਾਰੀ ਦਾ ਪਿਛੋਕੜ ਨਾ ਹੋਣ ਕਰਕੇ ਸਾਰੀ ਉਮਰ ਇਸੇ ਨਰਕ ਚ ਕੱਟੀ ਉੱਤੋ ਨੰਨਣਾ ਵੀ ਗੱਲ ਦਾ ਪਤੰਗੜ ਬਣਾਉਣ ਵਿੱਚ ਮਾਹਰ ਤੇ ਬੱਲਦੀ ਤੇ ਹੋਰ ਅੱਗ ਪਾਉਣ ਦਾ ਕੰਮ ਕਰਦੀਆਂ
ਬਹੁਤ ਸਮਾਂ ਗੁਜਰਨ ਤੇ ਬੱਚੇ ਵੱਡੇ ਹੋ ਗਏ ਹੁਣ ਉਹ ਪਹਿਲਾ ਵਾਂਗ ਕੁੱਟ ਨਹੀ ਖਾਂਦੇ ਅਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ