ਬਚਪਨ ਵੀ ਕਿੰਨਾਂ ਭੋਲਾ ਹੁੰਦੈ….
ਇਸਨੂੰ ਨਹੀਂ ਪਤਾ ਹੁੰਦਾ ਕਿ ਜੋ ਕੁਝ ਉਹ ਕਰ ਰਿਹੈ, ਉਸਦਾ ਨਤੀਜਾ ਕੀ ਨਿਕਲੇਗਾ ? ਬੱਚਾ ਤਾਂ ਆਪਣੀ ਧੁਨ ਵਿਚ, ਖੁਸ਼ੀ ਦੀ ਲੋਰ ਵਿਚ ਆਹਰੇ ਲੱਗਾ ਰਹਿੰਦੈ, ਬਸ। ਪਰ ਜੇ ਕਦੇ ਕੁਝ ਮਾੜਾ ਵਾਪਰ ਜਾਵੇ, ਉਸ ਵੇਲੇ ਵੀ ਪਤਾ ਨਹੀਂ ਚੱਲਦਾ ਹੈ ਕਿ ਆਪਣੀ ਗਲਤੀ ਕੀ ਸੀ?ਆਪਣੀ ਹੀ ਇਕ ਬੇਵਕੂਫੀ ਸਾਂਝੀ ਕਰ ਰਿਹਾਂ…
———
ਮੇਰੀ ਉਮਰ ਉਸ ਵੇਲੇ ਕੋਈ ਛੇ ਕੁ ਸਾਲ ਦੀ ਹੋਵੇਗੀ।ਡੱਬਵਾਲੀ, ਸੁਰੁਸਤੀ ਦੇ ਨੌਹਰੇ ਵਿਚ ਰਹਿੰਦੇ ਸਾਂ। ਇੱਕ ਪਾਸੇ ਡਾਕਖਾਨਾ, ਦੂਜੇ ਪਾਸੇ ਡਿੱਗੀ। ਦੋਹਾਂ ਵਿਚਕਾਰ ਖੁਲ੍ਹੀ ਥਾਂ ਜਿਥੇ ਅਸੀਂ ਖੇਡਿਆ ਕਰਦੇ ਸਾਂ। ਓਥੋਂ ਹੀ ਸਟੇਸ਼ਨ ਅਤੇ ਆਉਣ ਜਾਣ ਵਾਲੀਆਂ ਗੱਡੀਆਂ ਦਿਸਦੀਆਂ ਸਨ।
ਇਕ ਦਿਨ, ਪਤਾ ਨਹੀਂ ਕੀ ਸੁੱਝੀ, ਤੁਰਦਾ-ਤੁਰਦਾ ਸਟੇਸ਼ਨ ਪਹੁੰਚ ਗਿਆ। ਗੱਡੀ ਬਠਿੰਡੇ ਵਲੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ