ਮਨ ਨੂੰ ਬਹੁਤ ਖੁਸ਼ੀ ਹੋਈ ਜਦੋਂ ਪਤਾ ਲੱਗਿਆ ਕਿ ਸਰਕਾਰ ਨੇ ਮੂੰਗੀ ਦੀ ਫਸਲ ਤੇ MSP ਦੇਣ ਦਾ ਐਲਾਨ ਕੀਤਾ। ਕਿ ਚਲੋ ਬਹੁਤ ਦੇਰ ਬਾਅਦ ਕਿਸੇ ਸਰਕਾਰ ਨੇ ਤਾਂ ਸੋਚਿਆ ਕਿ ਕਿਸਾਨ ਨੂੰ ਰਵਾਇਤੀ ਫਸਲ ਚੱਕਰ ਤੋਂ ਬਾਹਰ ਕੱਢਿਆ ਜਾਵੇ।। ਹਰ ਵਰਗ ਦੇ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ।ਸਰਕਾਰ ਨੇ ਵੀ social media ਤੇ ਬਹੁਤ ਪ੍ਰਚਾਰ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜੋ ਕਰਨਾ ਵੀ ਚਾਹੀਦਾ। ਸਰਕਾਰ ਨੇ ਕੁਝ ਨਿਯਮ ਬਣਾਏ ਜਿਸ ਅਨੁਸਾਰ ਮੂੰਗੀ ਦੀ ਫਸਲ ਦੀ ਖਰੀਦ ਹੋਣੀ ਸੀ ।ਆਪਣੇ ਭਗਤੇ ਭਾਈ ਵਿੱਚ ਵੀ ਸਰਕਾਰੀ ਖਰੀਦ ਸ਼ੁਰੂ ਹੋਈ ਜੋ ਇਲਾਕੇ ਲਈ ਬਹੁਤ ਚੰਗੀ ਖਬਰ ਹੈ ।ਮੈਂ ਵੀ ਫਸਲ ਲੈ ਕੇ ਮੰਡੀ ਗਿਆ, ਜਿਹੜੀ ਵੀ ਸਰਕਾਰੀ ਕਾਗਜ਼ੀ ਕਾਰਵਾਈ ਹੁੰਦੀ ਆ ਉਹ ਸਾਰੀ ਕੀਤੀ। ਇਸ ਵਾਰ ਮੂੰਗੀ ਦੀ ਕਾਸ਼ਤ ਵੀ ਪਹਿਲਾਂ ਨਾਲੋਂ ਵਧੇਰੇ ਹੋਈ MSP...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ