#ਸੱਚੀ_ਘਟਨਾ_ਬੱਸ_ਦਾ_ਸਫਰ 😔😔
ਅੱਜ ਜਦੋਂ ਮੈਂ ਲੁਧਿਆਣੇ ਤੋਂ ਆਪਣੇ ਪਿੰਡ ਨੂੰ ਬੱਸ ਚ ਜਾ ਰਿਹਾ ਸੀ ਜਦੋਂ ਮੈਂ ਆਪਣੇ ਪਿੰਡ ਦੇ ਰਾਹ ਤੇ ਉਤਰਨ ਲਈ ਆਪਣੀ ਸੀਟ ਤੋਂ ਉੱਠ ਬੱਸ ਦੀ ਤਾਕੀ ਦੇ ਕੋਲ ਜਾ ਕੇ ਖੜਾ ਹੋ ਗਿਆ ਸੀ ਤੇ ਇਕ ਮਾਤਾ ਨੂੰ ਉਸ ਦੀ ਸੀਟ ਤੇ ਬੈਠੇ ਆਦਮੀ ਨੇ ਪੁੱਛਿਆ ਬੇਟੇ ਦਾ ਵਿਆਹ ਕਰਵਾ ਦਿੱਤਾ ਤਾਂ ਜਦੋਂ ਉਸ ਮਾਤਾ ਨੇ ਜਵਾਬ ਚ ਉਸ ਆਦਮੀ ਨੂੰ ਕਿਹਾ ਬੇਟੇ ਦਾ ਤੇ ਅਸੀਂ ਹੁਣ ਦੂਜਾ ਵਿਆਹ ਕਰਨਾ ਪਹਿਲਾਂ ਵਾਲੀ ਨੌਹ ਤਾ ਸਹੀ ਨਹੀਂ ਸੀ ਉਸ ਮਾਤਾ ਦਾ ਇਹ ਜਵਾਬ ਸੁਣ ਕੇ ਮਨ ਬਹੁਤ ਦੁੱਖੀ ਹੋਇਆ ਤੇ ਉਦੋਂ ਨੂੰ ਪਿੰਡ ਆ ਗਿਆ ਤੇ...
...
Access our app on your mobile device for a better experience!