ਆਉਣ ਵਾਲੇ ਸਮੇਂ ਦੇ ਵਿੱਚ ਨਵ ਜਨਮੇ ਬੱਚਿਆਂ ਦਾ ਰੰਗ ਵੱਖਰਾ ਹੀ ਹੋਵੇਗਾ | ਇਹ ਵੀ ਸੱਚ ਹੈ ਕਿ ਨਵੀਂ ਪੀੜੀ ਵਾਲੇ ਬੱਚੇ ਆਪਣੀ ਮਾਵਾਂ ਨੂੰ ਜਿੱਦ ਕਰ ਕਹਿਣਗੇ “ਮਾਂ ਸਾਨੂੰ ਦੁੱਧ ਪਿਲਾ |” ਹਾਲਾਂਕਿ ਫੋਨਾਂ ਨੇ ਸਾਨੂੰ ਆਪਣੇ ਵੱਲ ਹੋਰ ਜਿਆਦਾ ਖਿੱਚ ਲਿਆ ਓਦੋਂ ਤੱਕ ਬੱਚਿਆਂ ਦਾ ਕਿ ਹਾਲ ਹੋਵੇਗਾ ? ਇਸ ਦਾ ਨੁਮਾਇਨਾ ਨਹੀਂ ਲਗਾਇਆ ਜਾ ਸਕਦਾ | ਇਸ ਉਪਰੋਕਤ ਦਿਨੋਂ-ਦਿਨ ਵੱਧ ਰਹੀ ਮੋਬਾਈਲ ਦੀ ਵਰਤੋਂ ਨੇ ਮਾਵਾਂ ਦਾ ਰਹਿਣਾ-ਸਹਿਣਾ, ਬੱਚਿਆਂ ਦਾ ਖ਼ਿਆਲ ਸਬ ਖੋ ਲਿਆ ਹੈ | ਇਸ ਟੈਕਨੋਲੋਜੀ ਨੇ ਸਾਡੇ ਕੰਮ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ ਪਰ ਇਸ ਨੇ ਨੇੜਲੇ ਸੰਬੰਧਾਂ ਦੀਆਂ ਅਸੀਸਾਂ ਵੀ ਖੋਹ ਲਈਆਂ ਹਨ | ਇੱਥੋਂ ਤਕ...
...
Access our app on your mobile device for a better experience!