Sub Categories
ਮੈਂ ਕਰ ਦਿੱਤਾ ਸੀ ਸਭ ਕੁਝ ਉਹਦੇ ਹਵਾਲੇ
ਪਰ ਉਹਨੇ ਮੈਨੂੰ ਚੁਣਿਆ ਨਹੀਂ
ਮੈਂ ਕਹਿ ਦਿੱਤਾ “ਤੇਰੇ ਬਿਨਾਂ ਮੈਂ ਮਰ ਜਾਓਗੀ”
ਉਹ ਹੱਸ ਕੇ ਕਹਿੰਦਾ
“ਕੀ ਕਿਹਾ? ਮੈਨੂੰ ਸੁਣਿਆ ਨਹੀਂ
ਮੈਂ ਕਹਿੰਦੀ ਰਹੀ ਉਹਨੂੰ ਆਪਣੇ ਦਿਲ ਦੀਆਂ
ਪਰ ਉਹਨੇ ਖ਼ੁਆਬ ਪਿਆਰ ਦਾ ਬੁਣਿਆ ਨਹੀਂ
ਮੈਂ ਲੱਖਾਂ ਤਰਲੇ ਕੀਤੇ ਉਹਦੇ ਪਰ
ਓਹਨੇ ਤਰਲਾ ਕੋਈ ਸੁਣਿਆ ਨਹੀਂ
ਮੈਂ ਕਰ ਦਿੱਤਾ ਸੀ ਸਭ ਕੁਝ ਉਹਦੇ ਹਵਾਲੇ
ਪਰ ਉਹਨੇ ਮੈਨੂੰ ਚੁਣਿਆ ਨਹੀਂ
ਮੈਂ ਕਹਿ ਦਿੱਤਾ “ਤੇਰੇ ਬਿਨਾਂ ਮੈਂ ਮਰ ਜਾਓਗੀ”
ਉਹ ਹੱਸ ਕੇ ਕਹਿੰਦਾ
“ਕੀ ਕਿਹਾ?? ਮੈਨੂੰ ਸੁਣਿਆ ਨਹੀਂ