Sub Categories
ਇਹ ਗਗਨਦੀਪ ਸਿੰਘ ਸਰਕਾਰੀ ਟੀਚਰ ਨੇ ਇਹਨਾਂ ਦੀ ਡਿਉਟੀ ਪਿੰਡ ਝੰਜੋਟੀ ਵਿੱਚ ਹੈ
ਇਹਨਾ ਪਿੰਡ ਝੰਜੋਟੀ ਸਕੂਲ ਦੀ ਇਹਨਾਂ ਨੋਹਾਰ ਬਦਲ ਦਿੱਤੀ ਹੈ।
ਇਹਨਾਂ ਦੀ ਮਿਹਨਤ ਸਦਕਾ ਇੰਗਲਿਸ਼ ਮਿਡੀਅਮ ਸਕੂਲ ਬਣ ਚੁੱਕਾ ਹੈ।
ਇੰਟਰ ਲੌਕ ਟਾਇਲ ਸਕੂਲ ਦੀ ਸੁੰਦਰਤਾ ਵਾਸਤੇ ਪੌਦੇ ਅਮੈਰਕਨ ਘਾਹ।
ਆਪਣੀ ਤਨਖਾਹ ਜਿਆਦਾ ਸਕੂਲ ਦੇ ਕੰਮ ਚ ਹੀ ਲਾਉਂਦੇ ਨੇ