Sub Categories
ਮੇਰੀ ਮਾਂ ਦੇ ਹੱਥ ਦੀ ਰੋਟੀ ਚੰਗੀ,
ਹੱਥ ਉਹਤੋਂ ਵੀ ਚੰਗਾ ਏ।
ਜਿਹਨਾਂ ਨੇ ਸਿੱਧੇ ਰਾਹ ਤੇ ਪਾਏ,
ਮਿਠੀਆਂ ਚਪੇੜਾਂ ਆਲੀਆਂ ਜੰਗਾਂ ਏ।
ਜੀਅ ਕਰਦਾ ਸਮਾਂ ਇੱਥੇ ਹੀ ਰੁਕਿਆ ਰਹੇ,
ਚਪੇੜਾਂ ਵਿੱਚੋਂ ਵੀ ਚੰਗਆਪਣ ਮਿਲਦਾ ਏ ।
ਜ਼ੋ ਚਾਅ ਰੇਤੇ ਤੇ ਲਿੱਬੜ ਕੇ ਮਿਲਦਾ ਸੀ,
ਹੁਣ ਨਹਾਕੇ ਵੀ ਨਾ ਮਿਲਦਾ ਏ