Sub Categories
ਨਾਲ਼ ਸਰਦਾਰੀ ਹੁੰਦੀ ਨੀ, ਹੱਤਿਆਰਾ ਦੇ,
ਬਰਾਵਾ ਨਾਲ ਸਰਦਾਰੀ, ਹੁੰਦੀ ਨੀ ਤਲਵਾਰਾਂ ਦੇ
ਸੋਚ ਬਿਨਾ ਸਰਦਾਰੀ, ਹੁੰਦੀ ਨੀ ਦਿਮਾਗ਼ ਕਾਰਾ ਦੇ
ਟਾਈਮ ਬਿਨਾਂ ਸਰਦਾਰੀ, ਹੁੰਦੀ ਨੀ ਲਿੱਖਣਕਰਾ ਦੇ।
ਸਰਹੱਦਾਂ ਟਾਪ ਸਰਦਾਰੀ, ਹੁੰਦੀ ਨੀ ਤੋਪਕਾਰਾ ਦੇ
ਮਾਫਿਲਾ ਵਿੱਚ ਸਰਦਾਰੀ, ਹੁੰਦੀ ਨੀ ਗੀਤਕਾਰਾਂ ਦੇ।
ਆਵਾਜ਼ ਮਾਰ ਸਰਦਾਰੀ, ਹੁੰਦੀ ਨੀ ਬੋਲੰਕਾਰਾ ਦੇ
ਚਿੱਟਾ ਵੇਚ ਸਰਦਾਰੀ, ਹੁੰਦੀ ਨੀ ਵੇਚਣਕਰਾ ਦੇ।
ਲਿਖਣ ਬਿਨਾਂ ਸਰਦਾਰੀ, ਹੁੰਦੀ ਨੀ ਸਾਹਿਤਕਾਰਾਂ
ਵੋਟਾਂ ਬਿਨਾਂ ਸਰਦਾਰੀ, ਹੁੰਦੀ ਨੀ ਸਰਕਾਰਾਂ ਦੇ
ਮਾਪਿਓ ਬਿਨਾਂ ਸਰਦਾਰੀ, ਹੁੰਦੀ ਨੀ ਜਵਾਬਕਾਰਾ ਦੇ। ਤਗਮਿਆਂ ਬਿਨਾਂ ਸਰਦਾਰੀ, ਹੁੰਦੀ ਨੀ ਖੇਲਕਾਰਾ ਦੇ
ਧਰਮ ਬਿਨਾਂ ਸਰਦਾਰੀ, ਹੁੰਦੀ ਨੀ ਪਹਿਚਾਣਕਾਰਾ ਦੇ
ਖੰਜਰ ਬਿਨਾਂ ਸਰਦਾਰੀ, ਹੁੰਦੀ ਨੀ ਵਰਤਨਕਾਰਾ ਦੇ।
,,,,,,,, ਅੱਛੀ ਲਗੀ ਤਾਂ ਲਾਈਕ ਕਰੋ,
ਹਰਦੀਪ ਸਿੰਘ ਭੱਟੀ ।