Sub Categories
ਮੰਨ ਲਓ ਤੁਸੀ ਬਸ ਵਿਚ 20 ਸਵਾਰੀਆਂ ਨਾਲ ਸਫਰ ਕਰ ਰਹੇ ਹੋ,, ਪਹਿਲੇ ਸਟੈਂਡ ਤੋਂ 12 ਸਵਾਰੀਆਂ ਉਤਰੀਆਂ ਤੇ 14 ਚੜੀਆਂ,, ਦੂਜੇ ਸਟੈਂਡ ਤੇ 15 ਸਵਾਰੀਆਂ ਉਤਰੀਆਂ ਤੇ 20 ਚੜੀਆਂ,, ਤੀਜੇ ਸਟੈਂਡ ਤੋਂ 10 ਸਵਾਰੀਆਂ ਉਤਰੀਆ ਤੇ 3 ਸਵਾਰੀਆਂ ਚੜੀਆਂ,, ਹੁਣ ਦੱਸੋ ਉਸ ਬਸ ਵਿਚ ਕੁਲ ਕਿੰਨੀਆਂ ਸਵਾਰੀਆਂ ਸਫਰ ਕਰ ਰਹੀਆਂ ਹਨਂ,,,