Sub Categories
Now A days Life style
Couples love
ਦਹੇਜ਼ ਦੇ ਲਾਲਚ ਵਿੱਚ ਅੰਨੇ ਹੋੲੇ ਲੋਕ ਜਦੋ ਬੇਗਾਨੇ ਘਰੋ ਅਾੲੀ ਧੀ ਤੇ ਅੱਤਿਅਾਚਾਰ ਕਰਦੇ ਨੇ ਬੜਾ ਦੁੱਖ ਹੁੰਦਾ ਹੈ .ੳੁਸਦੇ ਹਮਸਫਰ ਨੂੰ ਚਾਹੀਦਾ ਹੈ ਕਿ ੳੁਹ ਅਾਪਣੀ ਜੀਵਨ ਸਾਥਣ ਦਾ ਰੂਹੋ ਵੀ ਖਿਅਾਲ ਰੱਖੇ
ੳੁਹ ਤੁਹਾਡੇ ਘਰ ਅਾ ਕੇ ਦੁੱਖੀ ਨਾ ਹੋਵੇ
ਤੇ ਹਰ ੳੁਹ ਕੁੜੀ ਜਿਹੜੀ ਵਿਅਾਹ ਕੇ ਤੁਹਾਡੇ ਘਰ ਅਾਵੇ ਤੇ ਤੁਹਾਨੂੰ ਅੈਵੇ ਕਹੇ
ਮੈ ਹਰ ਜਨਮ ਵਿੱਚ ਤੇਰੀ ਹੋਵਾ
ਕਦਰ ਕਰਿਅਾ ਕਰੋ ਹਰ ਰਿਸ਼ਤੇ ਦੀ ਭਾਵੇ ਮਾਂ ਪਿੳੁ ਹੋਣ ਭੈਣ ਭਰਾ ਹੋਣ ਜਾ ਤੁਹਾਡਾ ਪਿਅਾਰ
Facing life problems ਜ਼ਿੰਦਗੀ ਦੀਅਾ ਤਕਲੀਫਾ ਦਾ ਸਾਹਮਣਾ ਕਰੋ ਿੲੱਕ ਦਿਨ ੳੁਸ ਮੁਕਾਮ ਤੇ ਤੁਸੀ ਪੁੱਜ ਜਾਣਾ ਜੋ ਸ਼ਾੲਿਦ ਤੁਸੀ ਕਦੋ ਸੋਚਿਅਾ ਨਾ ਹੋਵੇ
punjabi virsa
Life meaning
For a better future follow it
The real meaning of word